ਰੂਹਾਂ

ਰੂਹਾਂ

Female voice ,Sad, emotional, slow, heavy voice, echo, voiln, paino, crisp, reverb, delay, hurt touching Sad song, nose, brekup song, Punjabi Sad song, ,Peaceful,Slow Sad,Breakdown,Soulful, mixing and mastering,Sadness,Despair,Tender

00:00 / 00:00

Your friends are using AiMusic.la to generate music, listen to it! You can also generate your own music!

Lyrics

ਆ ਆ........... ਹੋ ਹੋ........ ਦੋ ਬੁੱਤ ਤਾਂ ਦੁਨੀਆ ਵੱਖ ਕਰਤੇ ਰੂਹਾਂ ਤਾਂ ਰਹੀਆਂ ਇੱਕ ਸੱਜਣਾਂ... ਮੇਰਾ ਦਿਲ ਮੁਰਜਾਇਆ ਫ਼ੇਰ ਖਿਲਿਆਂ ਤੇਰਾ ਮੁੱਖ ਗਿਆ,ਜਦ ਦਿੱਸ ਸੱਜਣਾਂ... ਤੇਰਾ ਮੁੱਖ ਗਿਆ ਜਦ ਦਿੱਸ ਸੱਜਣਾਂ .. .. ਦੋ ਬੁੱਤ ਤਾਂ ਦੁਨੀਆ ਵੱਖ ਕਰਤੇ ਰੂਹਾਂ ਤਾਂ ਰਹੀਆਂ ਇੱਕ ਸੱਜਣਾਂ... ਰੂਹਾਂ ਤਾਂ ਰਹੀਆਂ ਇੱਕ ਸੱਜਣਾਂ.. .. ਹੋ ਹੋ ਹੋ.... ਹੁ ਹੁ......... ਤੇਰਾ ਮੇਰਾ ਪਿਆਰ ਦੇਖਕੇ ਏ ਦੁਨੀਆ ਚੰਦਰੀ ਸੜ ਗਈ ਏ ... ਤੇਰੇ ਤੋਂ ਸੱਜਣਾਂ ਵੱਖ ਹੋ ਕੇ ਜਿੰਦ ਸੁਲੀ ਉਤੇ ਚੜ੍ਹ ਗਈ ਏ... ਜਿੰਦ ਸੁਲੀ ਉਤੇ ਚੜ੍ਹ ਗਈ ਏ... ਮੇਰੀ ਲਾਸ਼ ਵਿਆਹ ਕੇ ਲੇਂ ਗਏ ਨੇ ਹੋ ਹੋ...... ਮੇਰੀ ਲਾਸ਼ ਵਿਆਹ ਕੇ ਲੇਂ ਗਏ ਨੇ ਰਸਮਾਂ ਦੀ ਪਾਕੇ ਖਿੱਚ ਸੱਜਣਾਂ.. ਰਸਮਾਂ ਦੀ ਪਾਕੇ ਖਿੱਚ ਸੱਜਣਾਂ.. ਦੋ ਬੁੱਤ ਤਾਂ ਦੁਨੀਆ ਵੱਖ ਕਰਤੇ ਰੂਹਾਂ ਤਾਂ ਰਹੀਆਂ ਇੱਕ ਸੱਜਣਾਂ.. ਮੇਰਾ ਦਿਲ ਮੁਰਜਾਇਆ ਫ਼ੇਰ ਖਿਲਿਆਂ ਤੇਰਾ ਮੁੱਖ ਗਿਆ ਜਦ ਦਿੱਸ ਸੱਜਣਾਂ... ਦੋ ਬੁੱਤ ਤਾਂ ਦੁਨੀਆ ਵੱਖ ਕਰਤੇ ਰੂਹਾਂ ਤਾਂ ਰਹੀਆਂ ਇੱਕ ਸੱਜਣਾਂ.. ਰੂਹਾਂ ਤਾਂ ਰਹੀਆਂ ਇੱਕ ਸੱਜਣਾਂ.. . ਉਂਜ ਤਾਂ ਸੱਜਣਾਂ ਪਰਿਵਾਰ ਬੜਾ ਕਰਦਾਂ ਹੈ ਮੈਨੂੰ ਪਿਆਰ ਬੜਾ... ਮੈਂ ਪੱਥਰ ਦੀ ਬਣ ਬਹਿ ਜਾਵਾਂ ਮੈਨੂੰ ਆਉਂਦਾ ਤੇਰਾ ਖ਼ਿਆਲ ਬੜਾ ਮੈਨੂੰ ਆਉਂਦਾ ਤੇਰਾ ਖ਼ਿਆਲ ਬੜਾ ਮੈਂ ਸ਼ਾਮ ਸਵੇਰੇ ਯਾਦ ਕਰਾ... ਆ ਆ...... ਮੈਂ ਸ਼ਾਮ ਸਵੇਰੇ ਯਾਦ ਕਰਾ.. ਕਰਦੀ ਹਾ ਤੇਨੂੰ ਨਿੱਤ ਸੱਜਣਾਂ... ਕਰਦੀ ਹਾ ਤੇਨੂੰ ਨਿੱਤ ਸੱਜਣਾਂ.. ਦੋ ਬੁੱਤ ਤਾਂ ਦੁਨੀਆ ਵੱਖ ਕਰਤੇ ਰੂਹਾਂ ਤਾਂ ਰਹੀਆਂ ਇੱਕ ਸੱਜਣਾਂ.... ਮੇਰਾ ਦਿਲ ਮੁਰਜਾਇਆ ਫ਼ੇਰ ਖਿਲਿਆ ਤੇਰਾ ਮੁੱਖ ਗਿਆ ਜਦ ਦਿੱਸ ਸੱਜਣਾਂ. ... ਦੋ ਬੁੱਤ ਤਾਂ ਦੁਨੀਆ ਵੱਖ ਕਰਤੇ ਰੂਹਾਂ ਤਾਂ ਰਹੀਆਂ ਇੱਕ ਸੱਜਣਾਂ.. ਰੂਹਾਂ ਤਾਂ ਰਹੀਆਂ ਇੱਕ ਸੱਜਣਾਂ.... ਜਦ ਇਕ ਦੁਜੇ ਤੋ ਨਿੱਖੜੇ ਸੀ ਰੋਂ ਰੋ ਕੇ ਸਿੱਧੂਆ ਵਿਛੜੇ ਸੀ.... ਮੈ ਸੀਨੇ ਦੇ ਵਿੱਚ ਸਾਂਭ ਰੱਖੇ ਨੇ ਜੌ ਬੋਲ ਤੂੰ ਬੋਲੇ ਮਿਠੜੇ ਸੀ ..... ਜੌ ਬੋਲ ਤੂੰ ਬੋਲੇ ਮਿਠੜੇ ਸੀ ਸੁੱਖ ਕਿਸਮਤ ਫੇਰ ਮਿਲਾਇਆ ਏ ਆ ਆ ਆ...... ਸੁੱਖ ਕਿਸਮਤ ਫੇਰ ਮਿਲਾਇਆ ਏ .. ਜਿੱਥੇ ਮਿਲਦੇ ਸੀ, ਆਪਾ ਨਿੱਤ ਸੱਜਣਾਂ ... ਜਿੱਥੇ ਮਿਲਦੇ ਸੀ, ਆਪਾ ਨਿੱਤ ਸੱਜਣਾਂ ... ਦੋ ਬੁੱਤ ਤਾਂ ਦੁਨੀਆ ਵੱਖ ਕਰਤੇ ਰੂਹਾਂ ਤਾਂ ਰਹੀਆਂ ਇੱਕ ਸੱਜਣਾਂ ਮੇਰਾ ਦਿਲ ਮੁਰਜਾਇਆ ਫ਼ੇਰ ਖਿਲਿਆਂ ਤੇਰਾ ਮੁੱਖ ਗਿਆ ਜਦ ਦਿੱਸ ਸੱਜਣਾਂ ਤੇਰਾ ਮੁੱਖ ਗਿਆ ਜਦ ਦਿੱਸ ਸੱਜਣਾਂ ਦੋ ਬੁੱਤ ਤਾਂ ਦੁਨੀਆ ਵੱਖ ਕਰਤੇ ਰੂਹਾਂ ਤਾਂ ਰਹੀਆਂ ਇੱਕ ਸੱਜਣਾਂ ਰੂਹਾਂ ਤਾਂ ਰਹੀਆਂ ਇੱਕ ਸੱਜਣਾਂ