Maa
Male voice, nose voice, feel Sad, emotional, slow, crisp, lo-fi, voiln, echo, reverb, delay, hook line high scale, flute, seksophone, Best Punjabi singing, Alappuzha, humming, feel,,Sadness,Fear,Peaceful,Somber,Slow Sad,Soulful,Relaxed, best music, dedicated maa mother, maa Punjabi song,
00:00 / 00:00
Lyrics
ਆ ਆ...........
ਹਾ.................
ਮੰਦਿਰਾਂ ਮਸਜਿਦਾਂ ਤੋ ਰੱਬਾ,ਦੱਸ ਮੈ ਕੀ ਲੈਣਾ..
ਮੈਨੂੰ ਮਾਂ ਦੇ ਪੈਰਾਂ ਵਿਚ,ਜੰਨਤ ਜਦ ਦਿਸਦੀ ਏ...
ਓਹਨੂੰ ਫਲ ਕਿੱਥੇ ਸਬਰਾਂ ਦਾ ,ਦੱਸ ਮਿਲਣਾ ਏ....
ਜੀਹਦੀ ਸੁੱਰਤ, ਕਿਸੇ ਇੱਕ ਤੇ ਵੀ ਨਾ, ਟਿੱਕਦੀ ਏ...
ਮੰਦਿਰਾਂ ਮਸਜਿਦਾਂ ਤੋ, ਰੱਬਾ ਦੱਸ ,ਮੈ ਕੀ ਲੈਣਾ.....
ਮੈਨੂੰ ਮਾਂ ਦੇ ਪੈਰਾਂ ਵਿੱਚ,ਜੰਨਤ ਜਦ ਦਿਸਦੀ ਏ ....
ਓਹਨੂੰ ਫਲ ਕਿੱਥੇ ਸਬਰਾਂ ਦਾ, ਦੱਸ ਮਿਲਣਾ ਏ.....
ਜੀਹਦੀ ਸੁੱਰਤ, ਕਿਸੇ ਇੱਕ ਤੇ ਵੀ ਨਾ ,ਟਿੱਕਦੀ ਏ ....
ਬੜੇ ਨੱਕ ਗੋਡੇ ਥਾ ਥਾ ਜਾਕੇ ਰਗੜੇ ਮੈਂ...
ਮੈਨੂੰ ਮਿਲਿਆ ਨੀ ਓਥੇ ਕੋਈ ਕੱਖ ਰੱਬਾ ...
ਓਹਨਾਂ ਅੱਜ ਮੈਨੂੰ ਜਾ ਨਾਕਾਰਿਆਂ ਏ...
ਜਿਨਾ ਅੱਗੇ ਬੋਲਿਆ ਸੀ ਮੈ ਸੱਚ ਰੱਬਾ ...
ਓਹਨਾਂ ਅੱਜ ਮੈਨੂੰ ਜਾ ਨਾਕਾਰਿਆਂ ਏ....
ਜਿਨਾ ਅੱਗੇ ਬੋਲਿਆ ਸੀ ਮੈ ਸੱਚ ਰੱਬਾ ...
ਸੱਚ ਕਹਿਕੇ ਰੱਬਾ ਦੱਸ ਮੈ ਕੀ ਖੱਟਿਆ ....
ਇਹ ਦੁਨੀਆ ਉਲਟਾ ਪਿੱਟਦੀ ਏ ..
ਮੰਦਿਰਾਂ ਮਸਜਿਦਾਂ ਤੋ ਰੱਬਾ, ਦੱਸ ਮੈ ਕੀ ਲੈਣਾ......
ਮੈਨੂੰ ਮਾਂ ਦੇ ਪੈਰਾਂ ਵਿੱਚੋ,ਜੰਨਤ ਜਦ ਦਿਸਦੀ ਏ .....
ਓਹਨੂੰ ਫਲ ਕਿੱਥੇ ਸਬਰਾਂ ਦਾ, ਦੱਸ ਮਿਲਣਾ ਏ....
ਜੀਹਦੀ ਸੂਰਤ ,ਕਿਸੇ ਇੱਕ ਤੇ ਵੀ ਨਾ ਟਿੱਕਦੀ ਏ......
ਮਾਂ ਪੁੱਤ ਦਾ ਰਿਸ਼ਤਾ ਅਨਮੋਲ ਬੜਾ...
ਮਤਲਬ ਦੇ ਰਿਸ਼ਤੇ ਉਂਜ ਸਾਰੇ ਨੇ ..
ਆਪਣਾ ਹੀ ਮਤਲਵ ਕੱਢ ਏਥੇ .....
ਕਰ ਜਾਂਦੇ ਸਭ ..ਕਿਨਾਰੇ ਨੇ ...
ਇਹ ਪੁੱਤ ਦੇ ਮੋਹ ਦੇ ਤਾਣੀ ਏ....
ਮਾਂ ਨੂੰ ਆਪਣੇ ਵੱਲ ਜਾ ਖਿੱਚਦੀ ਏ..…
ਮੰਦਿਰਾਂ ਮਸਜਿਦਾਂ ਤੋ ਰੱਬਾ, ਦੱਸ ਮੈ ਕੀ ਲੈਣਾ.....
ਮੈਨੂੰ ਮਾਂ ਦੇ ਪੈਰਾਂ ਵਿੱਚੋ,ਜੰਨਤ ਜਦ ਦਿਸਦੀ ਏ .....
ਓਹਨੂੰ ਫਲ ਕਿੱਥੇ ਸਬਰਾਂ ਦਾ ,ਦੱਸ ਮਿਲਣਾ ਏ.....
ਜੀਹਦੀ ਸੁੱਰਤ, ਕਿਸੇ ਇੱਕ ਤੇ ਵੀ ਨਾ ਏ ਟਿੱਕਦੀ....
ਰੱਬ ਤੇ ਮਾਂ ਵਿੱਚ ਕੋਈ ਫਰਕ ਨਹੀ ....
ਮਾਂ ਰੱਬ ਦੀ ਵੀ ਕੋਈ ਹੋਣੀ ਏ .....
ਮੈ ਰੱਬ ਦੀ ਮਾ ਤੋ ਸਿੱਧੂਆਂ ਕੀ ਲੈਣਾ....
ਮੇਰੀ ਮਾ ਓਦੋਂ ਵੀ ਸੋਹਣੀ ਏ ....
ਮੇਰਾ ਸਭ ਕੁਝ ਮੇਰੀ ਮਾਂ ਹੀ ਏ ......
ਇਹ ਕਲਮ ਵੀ, ਸੁੱਖ ਦੀ ਲਿਖਦੀ ਏ......
ਮੰਦਿਰਾਂ ਮਸਜਿਦਾਂ ਤੋ ਰੱਬਾ,ਦੱਸ ਮੈ ਕੀ ਲੈਣਾ...
ਮੈਨੂੰ ਮਾਂ ਦੇ ਪੈਰਾਂ ਵਿਚ,ਜੰਨਤ ਜਦ ਦਿਸਦੀ ਏ .....
ਓਹਨੂੰ ਫਲ ਕਿੱਥੇ ਸਬਰਾਂ ਦਾ, ਦੱਸ ਮਿਲਣਾ ਏ....
ਜੀਹਦੀ ਸੁੱਰਤ ,ਕਿਸੇ ਇੱਕ ਤੇ ਵੀ ਨਾ ਟਿੱਕਦੀ ਏ ....
ਮੰਦਿਰਾਂ ਮਸਜਿਦਾਂ ਤੋ ਰੱਬਾ ਦੱਸ ਮੈ ,ਕੀ ਲੈਣਾ...
ਮੈਨੂੰ ਮਾਂ ਦੇ ਪੈਰਾਂ ਵਿੱਚ, ਜੰਨਤ ਜਦ ਦਿਸਦੀ ਏ ....
ਮੈਨੂੰ ਮਾਂ ਦੇ ਪੈਰਾਂ ਵਿੱਚ, ਜੰਨਤ ਜਦ ਦਿਸਦੀ ਏ ....
ਹਾ ਹਾ.......