Love alone
Uplifting,Energetic,Chill,Dark,Soulful,Emotional,Playful
00:00 / 00:00
Lyrics
ਮੇਰੇ ਬਾਰੇ ਸੁਣਿਆ ਜੋ ਮਾੜਾ ਹੀ ਹੋਊ, ਵੈਸੇ ਵੀ ਤਾਂ ਮੈ ਚੰਗਾ ਨਾ ਕੁੜੇ.
ਇਨ੍ਹਾਂ ਕਰਦਾ ਪਿਆਰ ਤੈਨੂੰ ਜੀਣ ਜੋਗੀਏ, ਜਿਹੜਾ ਤੇਰੇ ਲਈ ਮੇਰੇ ਕੋਲੋ ਨਾ ਥੁੜੇ.
ਤੂੰ ਸਾਹਾਂ ਤੋਂ ਵੀ ਹੋਗੀ ਨੇੜੇ ਜੱਟ ਦੇ, ਤੇਰੇ ਬਿਨਾਂ ਰਹਾਂ ਕੱਲਾ ਕੱਲਾ ਜਾਪਦਾ.
ਔਖੀ ਜਿਹੀ ਲੰਘੇ ਹੁਣ ਜ਼ਿੰਦਗੀ, ਮੇਲ ਕਦੋਂ ਹੋਣੇ ਬੱਸ ਰਹਾਂ ਦੂਰੀ ਨਪਦਾ.