Nafrat
Male voicals, rap style, fast, Speed, power, voiln, echo, reverb, delay, hook line high scale, Bass, heavy voice, nose, aggresive, energy, angry, crisp, sharp, double voice, Full energy, blame, nafrat Punjabi song, shyari poetry speech punjabi end line, ,Aggressive,Peaceful,Dark,Playful, gym , ignore, flute, guitar Bass, echo,
00:00 / 00:00
Lyrics
ਆ ਆ ਆ ਆ ਆ......
ਹੋ ਹੋ.....
ਨਫ਼ਰਤ ਹੋਗੀ,ਹੁਣ ਤੇਰੇ ਨਾਮ ਤੋਂ
ਦੇਖਣਾ ਨੀ ਚਾਹੁੰਦਾ,ਹੁਣ ਤੇਰਾ ਚੇਹਰਾ ਨੀ,
ਤੇਰਾ ਨਾ ਕਿਸੇ ਨੇ ਕਦੇ ਹਾਲ ਪੁੱਛਣਾ,
ਪੁੱਛਿਆ ਨਾ ਹਾਲ,ਨੀ ਤੂੰ,ਅੱਜ ਮੇਰਾ ਨੀ,
ਨਫ਼ਰਤ ਹੋਗੀ,ਹੁਣ ਤੇਰੇ ਨਾਮ ਤੋਂ
ਦੇਖਣਾ ਨੀ ਚਾਹੁੰਦਾ,ਹੁਣ ਤੇਰਾ ਚੇਹਰਾ ਨੀ,
ਤੇਰਾ ਨਾ ਕਿਸੇ ਨੇ ਕਦੇ ਹਾਲ ਪੁੱਛਣਾ,
ਪੁੱਛਿਆ ਨਾ ਹਾਲ,ਨੀ ਤੂੰ,ਅੱਜ ਮੇਰਾ ਨੀ,
ਪੁੱਛਿਆ ਨਾ ਹਾਲ,ਨੀ ਤੂੰ,ਅੱਜ ਮੇਰਾ ਨੀ,
ਆ ਆ .......
ਤਾਰਿਆਂ ਦੇ ਨਾਲ ਅੱਜ,ਗੱਲਾਂ ਕਰਦਾ
ਕਰਦਾ ਸੀ ਕਦੇ, ਜੋਂ ਤੇਰੇ ਨਾਲ ਨੀ,
ਖ਼ੁਸ਼ ਦੱਸ,ਕਿਦਾਂ ਨੀ ਤੂੰ ਰਹਿਨੀ ਏ,ਕਿਵੇਂ
ਕਰਕੇ ਨੀ ਬਿੱਲੋ,ਸਾਡਾ,ਬੁਰਾ ਹਾਲ ਨੀ
ਖ਼ੁਸ਼ ਦੱਸ,ਕਿਦਾਂ ਨੀ ਤੂੰ ਰਹਿਨੀ ਏ,ਕਿਵੇਂ
ਕਰਕੇ ਨੀ ਬਿੱਲੋ,ਸਾਡਾ,ਬੁਰਾ ਹਾਲ ਨੀ
ਜਿੰਦ ਨੀ,ਗਮਾ ਦੇ ਵਿੱਚ,ਪਾਕੇ ਸਾਡੀ ਨੂੰ
ਜਿੰਦ ਨੀ,ਗਮਾ ਦੇ ਵਿੱਚ,ਪਾਕੇ ਸਾਡੀ ਨੂੰ
ਹੱਸਦੀ ਏ ਅੱਜ,ਨੀ ਤੂੰ,ਨਾਲ ਗੈਰਾ ਨੀ
ਹੱਸਦੀ ਏ ਅੱਜ,ਨੀ ਤੂੰ,ਨਾਲ ਗੈਰਾ ਨੀ
ਨਫ਼ਰਤ ਹੋਗੀ,ਹੁਣ ਤੇਰੇ ਨਾਮ ਤੋਂ
ਦੇਖਣਾ ਨੀ ਚਾਹੁੰਦਾ,ਹੁਣ ਤੇਰਾ ਚੇਹਰਾ ਨੀ,
ਤੇਰਾ ਨਾ ਕਿਸੇ ਨੇ ਕਦੇ ਹਾਲ ਪੁੱਛਣਾ,
ਪੁੱਛਿਆ ਨਾ ਹਾਲ,ਨੀ ਤੂੰ,ਅੱਜ ਮੇਰਾ ਨੀ,
ਨਫ਼ਰਤ ਹੋਗੀ,ਹੁਣ ਤੇਰੇ ਨਾਮ ਤੋਂ.........
ਜਨਮਾ ਦਾ ਕਹਿੰਦੀ ਸੀ, ਨਿਵਾਉ ਸਾਥ ਮੈ
ਕਸਮਾ ਤੇ ਵਾਧੇ,ਸਭ ਝੂਠੇ ਨਿੱਕਲੇ
ਤੋਂਹਫੇ ਵਿੱਚ,ਜੋਂ ਕਦੇ ਸਾਨੂੰ ਮਿਲੇ ਸੀ
ਕੱਚੇ ਰੰਗ ਵਾਂਗੂੰ, ਸਭ ਮੋਤੀ ਨਿਕਲੇ,
ਤੋਂਹਫੇ ਵਿੱਚ,ਜੋਂ ਕਦੇ ਸਾਨੂੰ ਮਿਲੇ ਸੀ
ਕੱਚੇ ਰੰਗ ਵਾਂਗੂੰ, ਸਭ ਮੋਤੀ ਨਿਕਲੇ,
ਰੋਸ਼ਨੀ ਵੀ,ਤੈਨੂੰ ਨਾ ਨਸੀਬ ਹੋਣੀ ਏ,
ਰੋਸ਼ਨੀ ਵੀ,ਤੈਨੂੰ ਨਾ ਨਸੀਬ ਹੋਣੀ ਏ,
ਸਾਡੀ ਜਿੰਦਗੀ ਦੇ ਵਿੱਚ ਕਰਕੇ ਹਨੇਰਾ ਨੀ
ਸਾਡੀ ਜਿੰਦਗੀ ਦੇ ਵਿੱਚ ਕਰਕੇ ਹਨੇਰਾ ਨੀ
ਨਫ਼ਰਤ ਹੋਗੀ,ਹੁਣ ਤੇਰੇ ਨਾਮ ਤੋਂ
ਦੇਖਣਾ ਨੀ ਚਾਹੁੰਦਾ,ਹੁਣ ਤੇਰਾ ਚੇਹਰਾ ਨੀ,
ਤੇਰਾ ਨਾ,ਕਿਸੇ ਨੇ ਕਦੇ,ਹਾਲ ਪੁਛਣਾ
ਪੁੱਛਿਆ ਨਾ ਹਾਲ,ਨੀ ਤੂੰ ਅੱਜ ਮੇਰਾ ਨੀ,
ਨਫ਼ਰਤ ਹੋਗੀ,ਹੁਣ ਤੇਰੇ ਨਾਮ ਤੋਂ.........
ਲੱਗਦੇ ਸੀ ਬੋਲ,ਤੇਰੇ ਸ਼ਹਿਦ ਵਾਂਗਰਾਂ
ਲੱਗਦੇ ਆ ਬਿੱਲੋ ਅੱਜ,ਵਾਂਗ ਜਹਿਰ ਨੀ,
ਆਉਂਦਾ ਨੀ ਸੀ ਲਿਖਣਾ,ਤੇਰੇ ਸੁੱਖ ਨੂੰ
ਠੋਕਰ ਨੀ ਤੇਰੀ,ਬਣਾ ਗਈਂ,ਸ਼ਾਇਰ ਨੀ,
ਆਉਂਦਾ ਨੀ ਸੀ ਲਿਖਣਾ,ਸਿੱਧੂ ਤੇਰੇ ਨੂੰ
ਠੋਕਰ ਨੀ ਤੇਰੀ,ਬਣਾ ਗਈਂ,ਸ਼ਾਇਰ ਨੀ,
ਹੋਣਾ ਅਹਿਸਾਸ ਤੇਨੂੰ,ਓਦੋਂ ਸੋਹਣੀਏ,
ਹੋਣਾ ਅਹਿਸਾਸ ਤੇਨੂੰ ਓਦੋਂ ਸੋਹਣੀਏ,
ਤੇਰੇ ਟੀਵੀ ਉਤੇ,ਚੱਲੂ ਗ਼ੀਤ ਮੇਰਾ ਨੀ,
ਤੇਰੇ ਟੀਵੀ ਉਤੇ,ਚੱਲੂ ਗ਼ੀਤ ਮੇਰਾ ਨੀ,
ਨਫ਼ਰਤ ਹੋਗੀ,ਹੁਣ ਤੇਰੇ ਨਾਮ ਤੋਂ
ਦੇਖਣਾ ਨੀ ਚਾਹੁੰਦਾ,ਹੁਣ ਤੇਰਾ ਚੇਹਰਾ ਨੀ,
ਤੇਰਾ ਨਾ,ਕਿਸੇ ਨੇ ਕਦੇ, ਹਾਲ ਪੁਛਣਾ
ਪੁੱਛਿਆਂ ਨਾ ਹਾਲ,ਨੀ ਤੂੰ ਅੱਜ ਮੇਰਾ ਨੀ,
ਨਫ਼ਰਤ ਹੋਗੀ,ਹੁਣ ਤੇਰੇ ਨਾਮ ਤੋਂ............
(Poetry)+(Slow+speech)
ਲਾਰੇ ਤੇਰੇ ਸੀ ਬੜੇ ਮੈਂ ਜਰ ਗਿਆ
ਸੁੱਖ ਤੇਰਾ ਸੀ ਜੋਂ, ਉਹ ਤਾਂ ਕਦੋ ਦਾ ਮਰ ਗਿਆ
ਸਿੱਧੂ ਤੇਰਾ ਸੀ ਜੋਂ, ਉਹ ਤਾਂ ਕਦੋ ਦਾ ਮਰ ਗਿਆ
ਨਫ਼ਰਤ ਹੋਗੀ,ਹੁਣ ਤੇਰੇ ਨਾਮ ਤੋਂ
ਦੇਖਣਾ ਨੀ ਚਾਹੁੰਦਾ,ਹੁਣ ਤੇਰਾ ਚੇਹਰਾ ਨੀ,
ਤੇਰਾ ਨਾ,ਕਿਸੇ ਨੇ ਕਦੇ, ਹਾਲ ਪੁਛਣਾ
ਪੁੱਛਿਆਂ ਨਾ ਹਾਲ,ਨੀ ਤੂੰ ਅੱਜ ਮੇਰਾ ਨੀ,
ਨਫ਼ਰਤ ਹੋਗੀ,ਹੁਣ ਤੇਰੇ ਨਾਮ ਤੋਂ............