Ustaad

Ustaad

Male voicals, rap style, Punjabi hop hop, anthem style, medium, fast, voiln, Bass, heavy voice, nose, aggresive, energy, angry, beef, drum, mixing and mastering, gun, motivation, power song, flow, new effect Velly, starting ai Punjabi dailog, ,Male Voice, ,Anger,Playful,Big Band,Hardstyle,EDM,Pop,Hyper Pop,

00:00 / 00:00

Your friends are using AiMusic.la to generate music, listen to it! You can also generate your own music!

Lyrics

ਜਿੰਨਾ ਸਿਰ ਤੇ, ਤੂੰ ਕਾਕਾ ਅੱਜ ਉੱਡੀ ਫਿਰਦਾ ਮੰਨ ਦੇ ਨੇ ਸਾਨੂੰ ਉਸਤਾਦ ਮਿੱਠਿਆਂ... ਮਾੜੇ ਟਾਈਮ ਵਿੱਚ ਜਿੰਨਾ ਨਾਲ ਖੜੇ ਸੀ... ਸਾਨੂੰ ਅੱਜ ਤੱਕ ਕਰਦੇ ਨੇ,ਯਾਦ ਮਿੱਠਿਆਂ.... ਮੰਗਦੇ ਆ ਭਲਾ ਅੱਜ ਵੀ ਉਹਨਾਂ ਦਾ.. ਮੰਗਦੇ ਆ ਭਲਾ ਅੱਜ ਵੀ ਉਹਨਾਂ ਦਾ.. ਭਾਮੇ ਜਿੰਨਾ ਕੀਤਾ ਸਾਨੂੰ ਬਰਬਾਦ ਮਿੱਠਿਆਂ.. ਭਾਮੇ ਜਿੰਨਾ ਕੀਤਾ ਸਾਨੂੰ ਬਰਬਾਦ ਮਿੱਠਿਆਂ.. ਜਿੰਨਾ ਸਿਰ ਤੇ, ਤੂੰ ਕਾਕਾ ਅੱਜ ਉੱਡੀ ਫਿਰਦਾ ਮੰਨ ਦੇ ਨੇ ਸਾਨੂੰ ਉਸਤਾਦ ਮਿੱਠਿਆਂ... ਮਾੜੇ ਟਾਈਮ ਵਿੱਚ ਜਿੰਨਾ ਨਾਲ ਖੜੇ ਸੀ ਸਾਨੂੰ ਅੱਜ ਤੱਕ ਕਰਦੇ ਨੇ,ਯਾਦ ਮਿੱਠਿਆ.. ਸਾਨੂੰ ਅੱਜ ਤੱਕ ਕਰਦੇ ਨੇ,ਯਾਦ ਮਿੱਠਿਆ.. ਨਾਲ ਬਹਿਕੇ ਜਿੰਨਾ ਕਦੇ ਖਾਦੀ ਰੋਟੀਆਂ ਅੱਜ ਸਾਲ਼ੇ ਮੇਰੇ, ਖਾ ਕੇ ਹਾਰਾਮ ਕਰ ਗਏ... ਪਿੱਠ ਪਿੱਛੇ ਸਾਡੇ ਅੱਜ ਛੁਰਾ ਮਾਰ ਗਏ ਕਦੇ ਹਿੱਕ ਤਾਣ ਜਿੰਨਾ ਨਾਲ, ਜਾ ਖੜਦੇ... ਪਿੱਠ ਪਿੱਛੇ ਸਾਡੇ ਅੱਜ ਛੁਰਾ ਮਾਰ ਗਏ ਕਦੇ ਹਿੱਕ ਤਾਣ ਜਿੰਨਾ ਨਾਲ,ਜਾ ਖੜਦੇ... ਬੰਦੇ ਖਾਣੀ ਕਰਕੇ ਜੋਂ ਲੋਡ ਰੱਖੀ ਆ ਬੰਦੇ ਖਾਣੀ ਕਰਕੇ ਜੋਂ ਲੋਡ ਰੱਖੀ ਆ ਵਿਗੜਿਆਂ ਦੇ ਕਰਦੀ ਇਲਾਜ਼ ਮਿੱਠਿਆ ਵਿਗੜਿਆਂ ਦੇ ਕਰਦੀ ਇਲਾਜ਼ ਮਿੱਠਿਆਂ ਜਿੰਨਾ ਸਿਰ ਤੇ, ਤੂੰ ਕਾਕਾ ਅੱਜ ਉੱਡੀ ਫਿਰਦਾ ਮੰਨ ਦੇ ਨੇ ਸਾਨੂੰ ਉਸਤਾਦ ਮਿੱਠਿਆਂ... ਮਾੜੇ ਟਾਈਮ ਵਿੱਚ ਜਿੰਨਾ ਨਾਲ ਖੜੇ ਸੀ ਸਾਨੂੰ ਅੱਜ ਤੱਕ ਕਰਦੇ ਨੇ,ਯਾਦ ਮਿੱਠਿਆਂ.. ਸਾਨੂੰ ਅੱਜ ਤੱਕ ਕਰਦੇ ਨੇ,ਯਾਦ ਮਿੱਠਿਆਂ... ਇੱਜਤਾਂ ਦੇ ਰਾਖੇ ਅਸੀ ਪਹਿਲੇ ਦਿਨ ਤੋ ਮਿੱਟੀ ਵਿੱਚ ਰੋਲੀਆਂ ਨੀ ਕਦੇ ਚੁੰਨੀਆਂ ਕਿਸੇ ਵੀ ਗ਼ਰੀਬ ਦਾ, ਹੱਕ ਖਾਇਆਂ ਨੀ ਕਰਦੀ ਸਲਾਮਾ ਤਈਓ ਸਾਰੀ ਦੁਨੀਆ ਕਿਸੇ ਵੀ ਗ਼ਰੀਬ ਦਾ, ਹੱਕ ਖਾਇਆਂ ਨੀ ਕਰਦੀ ਸਲਾਮਾ ਤਈਓ ਸਾਰੀ ਦੁਨੀਆ ਫਰਸ਼ਾ ਤੋ ਭਾਮੇ ਤੱਕ ,ਅਰਸ਼ਾ ਨੂੰ ਪੁਹੰਚ ਗਏ ਫਰਸ਼ਾ ਤੋ ਭਾਮੇ ਤੱਕ ,ਅਰਸ਼ਾ ਨੂੰ ਪੁਹੰਚ ਗਏ ਭੁੱਲੇ ਨਇਓ ਕਦੇ ਵੀ ਔਕਾਤ ਮਿੱਠਿਆਂ.. ਭੁੱਲੇ ਨਇਓ ਕਦੇ ਵੀ ਔਕਾਤ ਮਿੱਠਿਆਂ ... ਜਿੰਨਾ ਸਿਰ ਤੇ, ਤੂੰ ਕਾਕਾ ਅੱਜ ਉੱਡੀ ਫਿਰਦਾਂ ਮੰਨ ਦੇ ਨੇ ਸਾਨੂੰ ਉਸਤਾਦ ਮਿੱਠਿਆਂ .. ਮਾੜੇ ਟਾਈਮ ਵਿੱਚ ਜਿੰਨਾ ਨਾਲ ਖੜੇ ਸੀ ਸਾਨੂੰ ਅੱਜ ਤੱਕ ਕਰਦੇ ਨੇ,ਯਾਦ ਮਿੱਠਿਆਂ.. ਸਾਨੂੰ ਅੱਜ ਤੱਕ ਕਰਦੇ ਨੇ,ਯਾਦ ਮਿੱਠਿਆਂ... ਜੰਗ ਦੇ ਮੈਦਾਨਾਂ ਵਿੱਚ ਫ਼ਤਹਿ ਕੀਤੀ ਆ... ਕਿਸੇ ਕੋਲੋਂ ਸਿੱਖਿਆ ਨੀ ਕਦੇ ਹਾਰਨਾ ਜੌ ਕਹਿਨੇ ਉਹੀ ਕਰਕੇ ਦਿਖਾਉਣੇ ਆ ਗੱਲਾਂ ਨਾਲ ਨਇਓ ਸਾਨੂੰ ਆਉਂਦਾ ਸਾਰਨਾ. . ਜੌ ਕਹਿਨੇ ਉਹੀ ਕਰਕੇ ਦਿਖਾਉਣੇ ਆ ਗੱਲਾਂ ਨਾਲ ਨਇਓ ਸਾਨੂੰ ਆਉਂਦਾ ਸਾਰਨਾ .. ਗ਼ੁਲਾਮੀ ਵਾਲੇ ਪਿੰਜਰੇ ਚ ਕੈਦ ਹੁੰਦੇ ਨੀ ਗ਼ੁਲਾਮੀ ਵਾਲੇ ਪਿੰਜਰੇ ਚ ਕੈਦ ਹੁੰਦੇ ਨੀ ਪੀ ਬੀ ਕੱਤੀ ਆਲੇ ਪੰਛੀ ਅਜਾਦ ਮਿੱਠਿਆ ਸੁੱਖ ਸਿੱਧੂ ਹੋਣੀ ਪੰਛੀ ਅਜਾਦ ਮਿੱਠਿਆ... ਜਿੰਨਾ ਸਿਰ ਤੇ, ਤੂੰ ਕਾਕਾ ਅੱਜ ਉੱਡੀ ਫਿਰਦਾਂ ਮੰਨ ਦੇ ਨੇ ਸਾਨੂੰ ਉਸਤਾਦ ਮਿੱਠਿਆਂ .. . ਮਾੜੇ ਟਾਈਮ ਵਿੱਚ ਜਿੰਨਾ ਨਾਲ ਖੜੇ ਸੀ ਸਾਨੂੰ ਅੱਜ ਤੱਕ ਕਰਦੇ ਨੇ,ਯਾਦ ਮਿੱਠਿਆਂ... ਸਾਨੂੰ ਅੱਜ ਤੱਕ ਕਰਦੇ ਨੇ,ਯਾਦ ਮਿੱਠਿਆਂ... ਪੀ ਬੀ ਕੱਤੀ ਆਲਾ